Home Punjabi Dictionary

Download Punjabi Dictionary APP

Perquisite Punjabi Meaning

ਵਿਸ਼ੇਸ਼-ਅਧਿਕਾਰ, ਵਿਲੱਖਣ ਅਧਿਕਾਰ

Definition

ਉਹ ਅਧਿਕਾਰ ਜੋ ਆਮ ਤੋਰ ਤੇ ਸਭ ਲੋਕਾਂ ਨੂੰ ਪ੍ਰਾਪਤ ਨਾ ਹੋਵੇ,ਪਰ ਕੁੱਝ ਵਿਸ਼ੇਸ਼ ਅਵਸਥਾਵਾਂ ਵਿਚ ਕਿਸੇ ਨੂੰ ਵਿਸ਼ੇਸ਼ ਰੂਪ ਨਾਲ ਪ੍ਰਾਪਤ ਹੋਵੇ

Example

ਸੰਕਟਕਾਲ ਵਿਚ ਰਾਸ਼ਟਰਪਤੀ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਹੁੰਦੇ ਹਨ
ਇਸ ਦੁਕਾਨ ਤੇ ਸਾਰੀਆਂ ਵਸਤੂਆਂ ਰਿਆਇਤ ਤੇ ਮਿਲਦੀਆਂ ਹਨ