Home Punjabi Dictionary

Download Punjabi Dictionary APP

Pharmaceutical Punjabi Meaning

ਔਸ਼ਧੀ, ਜੜੀ-ਬੂਟੀ

Definition

ਰੋਗੀ ਨੂੰ ਤੰਦਰੁਸਤ ਕਰਨ ਜਾਂ ਰੋਗ ਦਾ ਇਲਾਜ ਜਾਂ ਉਸਦੀ ਰੋਕਥਾਮ ਕਰਨ ਦੇ ਲਈ ਵਿਧੀਪੂਰਵਕ ਬਣਾਇਆ ਹੋਇਆ ਜੜੀਆਂ ਬੂਟੀਆਂ ਦਾ ਮਿਸ਼ਰਣ
ਔਸ਼ਧ ਦਾ ਜਾਂ ਜੜੀਆਂ-ਬੂਟੀਆਂ ਸੰਬੰਧੀ

Example

ਨਿਯਮਤ ਦਵਾਈ ਲੈਣ ਤੇ ਹੀ ਬਿਮਾਰੀ ਠੀਕ ਹੁੰਦੀ ਹੈ
ਇਸ ਨਰਸਰੀ ਵਿਚ ਔਸ਼ਧੀ ਵਨਸਪਤੀਆ ਦੀ ਭਰਮਾਰ ਹੈ