Home Punjabi Dictionary

Download Punjabi Dictionary APP

Phonetic Punjabi Meaning

ਧੁਨਾਤਮਿਕ, ਧੁਨੀਆਤਮਕ, ਧੁਨੀਆਤਮਿਕ

Definition

ਧੁਨੀ ਨਾਲ ਯੁਕਤ
ਜਿਸ ਵਿਚ ਵਿਅੰਗ ਅਰਥ ਪ੍ਰਧਾਨ ਹੋਵੇ (ਕਾਵਿ)
ਧੁਨੀ ਦਾ ਜਾਂ ਆਵਾਜ਼ ਨਾਲ ਸੰਬੰਧਤ
ਧੁਨੀ ਦੇ ਵਿਗਿਆਨਿਕ ਅਧਿਐਨ ਦਾ ਜਾਂ ਉਸ ਨਾਲ ਸੰਬੰਧਤ

Example

ਦੇਵਨਗਰੀ ਇਕ ਧੁਨੀਆਤਮਕ ਲਿਪੀ ਹੈ
ਉਹਨਾਂ ਦੀਆਂ ਰਚਨਾਵਾਂ ਵਿਚ ਵਿਅੰਗਆਤਮਕ ਕਾਵਿਤਾਵਾਂ ਦੀ ਪ੍ਰਧਾਨਤਾ ਹੈ
ਗੁਰੂ ਜੀ ਧੁਨੀਆਤਮਿਕ ਲਿੱਪੀਤੰਤਰ ਦੇ ਬਾਰੇ ਦੱਸ ਰਹੇ ਹਨ
ਕੁਝ ਸੋਧਕ ਵਿਦਿਆਰਥੀ ਧੁਨੀਆਤਮਿਕ