Home Punjabi Dictionary

Download Punjabi Dictionary APP

Physician Punjabi Meaning

ਉਪਚਾਰਕ, ਹਕੀਮ, ਚਿਕਿਤਸਕ, ਡਾਕਟਰ, ਵੈਦ

Definition

ਆਯੁਰਵੈਦ ਜਾਂ ਦੇਸੀ ਜੜੀਆਂ-ਬੂਟੀਆਂ ਦੇ ਅਨੁਸਾਰ ਰੋਗੀਆਂ ਦਾ ਇਲਾਜ ਕਰਨ ਕਰਨ ਵਾਲਾ ਵਿਅਕਤੀ
ਉਹ ਵਿਅਕਤੀ ਜੋ ਰੋਗਾਂ ਦਾ ਇਲਾਜ ਕਰਦਾ ਹੈ

Example

ਲੰਕਾ ਨਗਰੀ ਵਿਚ ਸੁਸ਼ੇਣ ਨਾਮ ਦਾ ਇਕ ਬਹੁਤ ਵੱਡਾ ਵੈਦ ਹੈ
ਡਾਕਟਰ ਰੋਗੀਆਂ ਦੇ ਲਈ ਭਗਵਾਨ ਹੁੰਦੇ ਹਨ