Home Punjabi Dictionary

Download Punjabi Dictionary APP

Pilgrimage Punjabi Meaning

ਤੀਰਥ, ਤੀਰਥ ਯਾਤਰਾ

Definition

ਧਰਮ ਗ੍ਰੰਥਾਂ ਦੁਆਰਾ ਮੰਨਿਆ ਉਹ ਪਵਿੱਤਰ ਸਥਾਨ ਜਿੱਥੇ ਲੋਕ ਧਰਮਭਾਵ ਨਾਲ ਪੂਜਾ,ਅਰਾਧਨਾ ਜਾਂ ਦਰਸਨ ਕਰਨ ਜਾਂਦੇ ਹਨ
ਧਾਰਮਿਕ ਉਦੇਸ਼ ਜਾਂ ਭਗਤ ਤੋਂ ਪਵਿੱਤਰ ਸਥਾਨ ਦੇ ਦਰ

Example

ਵਾਰਾਣਸੀ ਇਕ ਪ੍ਰਸਿਧ ਹਿੰਦੂ ਤੀਰਥ ਸਥਾਨ ਹੈ
ਹਰ ਸਾਲ ਹਜ਼ਾਰਾਂ ਲੋਕ ਅਮਰਨਾਥ ਦੀ ਤੀਰਥ ਯਾਤਰਾ ਤੇ ਜਾਂਦੇ ਹਨ