Home Punjabi Dictionary

Download Punjabi Dictionary APP

Pinch Punjabi Meaning

ਇਕੱਠਾ ਕਰਨਾ, ਸਮੇਟਨਾ, ਸਾਭਣਾ, ਚੂੰਢੀ ਵੱਡਣਾ, ਪਕੜਣਾ, ਪਕੜਨਾ, ਫੜਨਾ

Definition

ਅੰਗੂਠੇ ਅਤੇ ਉਂਗਲੀ ਨਾਲ ਕਿਸੇ ਦੇ ਸਰੀਰ ਦੀ ਚਮੜੀ ਫੜ ਕੇ ਦੱਬਣਾ
ਦੂਜਿਆਂ ਦੀ ਚੀਜ ਲੁੱਕਾ ਲੈਣਾ
ਅੰਗੂਠੇ ਅਤੇ ਪਹਿਲੀ ਉਂਗਲ ਨਾਲ ਕਿਸੇ ਦੇ ਸਰੀਰ ਦਾ ਚਮੜਾ ਫੜ ਕੇ ਦੱਬਣ ਦੀ ਕਿਰਿਆ ਜਿਸ ਨਾਲ ਉਸ ਨੂੰ ਕੁਝ ਪੀੜਾ ਹੋਵੇ
ਫੜਨ ਦੇ

Example

ਉਸਨੇ ਮੇਰੇ ਚੂਢੀ ਵੱਢੀ
ਬੱਸ ਵਿਚ ਕਿਸੇ ਨੇ ਮੇਰਾ ਪਰਸ ਚੋਰੀ ਕਰ ਲਿਆ
ਉਸਦੀ ਚੂੰਢੀ ਨਾਲ ਮੇਰੇ ਹੱਥ ਵਿਚ ਖੂਨ ਜੰਮ ਗਿਆ
ਲਾੜੇ ਨੇ ਚੁਟਕੀ ਵਿਚ ਸੰਧੂਰ ਲੈ ਕੇ ਲਾੜੀ ਦੀ ਮਾਂਗ ਭਰੀ
ਗੀਤ ਦੇ ਵਿਚ-ਵਿਚ ਗਾਇਕ ਦੀ ਚੁਟਕੀ