Home Punjabi Dictionary

Download Punjabi Dictionary APP

Placate Punjabi Meaning

ਮਨਾਉਣਾ, ਰਾਜ਼ੀ ਕਰਨਾ

Definition

ਇਧਰ-ਉੱਧਰ ਦੀਆਂ ਗੱਲਾਂ ਕਰਕੇ ਚਿੰਤਤ ਜਾਂ ਦੁਖੀ ਵਿਅਕਤੀ ਦਾ ਮਨ ਦੂਜੇ ਪਾਸੇ ਲੈ ਜਾਣਾ ਜਾ ਧੀਰਜ ਦੇਣਾ
ਚਿਤ ਜਾਂ ਮਨ ਦੇ ਆਵੇਗ , ਉਤਸ਼ਾਹ ਆਦਿ ਨੂੰ ਸ਼ਾਤ ਕਰਨਾ ਜਾਂ ਠੰਢਾ ਕਰਨਾ

Example

ਜਵਾਨ ਪੁੱਤਰ ਦੀ ਮੋਤ ਤੇ ਸਾਰੇ ਪਰਿਵਾਰ ਨੂੰ ਸਕੇ ਸੰਬੰਧੀ ਦਿਲਾਸਾ ਦੇ ਰਹੇ ਸਨ
ਉਸਨੇ ਉਲਟਾ-ਸਿੱਧਾ ਸੁਣਾ ਕੇ ਮੇਰਾ ਉਤਸ਼ਾਹ ਬੁਝਾ ਦਿੱਤਾ