Home Punjabi Dictionary

Download Punjabi Dictionary APP

Possession Punjabi Meaning

ਅਖਤਿਆਰ, ਅਧਿਕਾਰ, ਅਮਲਦਾਰੀ, ਸੱਤਾ, ਸ਼ਾਸ਼ਨ, ਸ਼ਾਸ਼ਨ ਅਧਿਕਾਰ, ਹਕੂਮਤ, ਧਿਆਨ, ਪਰਹੇਜ, ਮਲਕਿਅਤ, ਰੋਕ, ਵਸ ਵਿਚ ਰੱਖਣ ਦਾ ਭਾਵ

Definition

ਕਿਸੇ ਵਸਤੁ ਜਾਂ ਸੰਪਤੀ ਆਦਿ ਤੇ ਹੋਣ ਵਾਲਾ ਬਲ ਪੂਰਵਕ ਕਬਜ਼ਾ
ਅਧਿਕਾਰ ਹੋਣ ਦੀ ਅਵੱਸਥਾ ਜਾਂ ਭਾਵ
ਉਹ ਸ਼ਕਤੀ ਜੋ ਅਧਿਕਾਰ,ਬਲ ਜਾਂ ਯੋਗਤਾ ਦੀ ਵਰਤੋ ਕਰਕੇ ਆਪਣਾ ਕੰਮ ਕਰਦੀ ਹੋਵੇ
ਧਨ-ਦੋਲਤ ਅਤੇ ਜਾਇਦਾਦ

Example

ਸੈਨਿਕਾ ਨੇ ਕਿਲੇ ਤੇ ਆਪਣਾ ਕਬਜ਼ਾ ਕਰ ਲਿਆ / ਇਸ ਇਲਾਕੇ ਵਿਚ ਡਾਕੁਆ ਦਾ ਜੋਰ ਹੈ
ਪਹਿਲਾ ਭਾਰਤ ਤੇ ਵਿਦੇਸ਼ੀਆ ਦਾ ਅਧਿਕਾਰ ਸੀ
ਇੰਦਰਾ ਗਾਂਧੀ ਨੇ ਉਨ੍ਹੀ ਸੌ ਪਚੰਤਰ ਵਿਚ ਆਪਣੀ ਸੱਤਾ ਦੇ ਦੌਰਾਨ ਆਪਾਤ ਕਾਲ ਦੀ ਘੋਸ਼ਣਾ ਕਿਤੀ ਸੀ