Home Punjabi Dictionary

Download Punjabi Dictionary APP

Postfix Punjabi Meaning

ਪਰਸਰਗ, ਪਰਤੇ

Definition

ਵਿਆਕਰਨ ਵਿਚ ਉਹ ਅੱਖਰ ਜੋ ਕਿਸੇ ਧਾਤ ਦੇ ਮੂਲ ਸ਼ਬਦ ਦੇ ਅੰਤ ਵਿਚ ਲੱਗ ਕੇ ਉਸਦੇ ਅਰਥ ਵਿਚ ਕੋਈ ਵਿਸ਼ੇਸਤਾ ਲਿਆਂਉਂਦੇ ਹਨ

Example

ਸੁੰਦਰ ਦੇ ਨਾਲ ਪ੍ਰਤੇ ਲਗਾ ਕੇ ਸੁੰਦਰਤਾ ਬਣਦਾ ਹੈ