Home Punjabi Dictionary

Download Punjabi Dictionary APP

Pour Out Punjabi Meaning

ਪਸਾਉਣਾ, ਪਹਾਉਣਾ

Definition

ਤਰਲ ਪਦਾਰਥ ਨੂੰ ਇਕ ਭਾਂਡੇ ਤੋਂ ਦੂਸਰੇ ਭਾਂਡੇ ਆਦਿ ਵਿਚ ਪਾਉਣਾ
ਢਲਕਣ ਜਾਂ ਵਹਿਣ ਵਿਚ ਪ੍ਰਵਿਰਤ ਕਰਨਾ

Example

ਮਾਂ ਗੜਵੇ ਨਾਲ ਗਿਲਾਸ ਵਿਚ ਦੁੱਧ ਪਾ ਰਹੀ ਹੈ
ਇਸ ਤੇਲ ਵਿਚ ਛਿਪਕਲੀ ਡਿੱਗ ਗਈ ਹੈ -ਇਸ ਨੂੰ ਨਾਲੀ ਵਿਚ ਰੋੜ੍ਹ ਦਿਓ