Home Punjabi Dictionary

Download Punjabi Dictionary APP

Predicament Punjabi Meaning

ਦੁਰਗਤੀ, ਦੁਰਦਸ਼ਾ, ਭੈੜੀ ਹਾਲਤ, ਭੈੜੀ ਦਸ਼ਾ, ਮੰਦ-ਭਾਗ

Definition

ਕਿਸੇ ਵਿਸ਼ੇ,ਗੱਲ ਜਾਂ ਘਟਨਾ ਦੀ ਕੌਈ ਵਿਸ਼ੇਸ ਸਥਿਤੀ
ਮਾੜੀ ਦਸ਼ਾ ਜਾਂ ਅਵਸਥਾਂ
ਪਦ,ਮਰਿਯਾਦਾ ਆਦਿ ਦੇ ਵਿਚਾਰ ਨਾਲ ਸਮਾਜ ਵਿਚ ਕਿਸੇ ਵਿਅਕਤੀ ,ਸੰਸਥਾ ਆਦਿ ਦੀ ਉਹ ਸਥਿਤੀ ਜਿਹੜੀ ਆਪਣੇ ਖੇਤਰ ਵਿਚ ਕੁਝ

Example

ਉਸ ਦੀ ਦੁਰਦਸ਼ਾ ਮੇਰੇ ਤੋਂ ਦੇਖੀ ਨਹੀਂ ਗਈ ਅਤੇ ਮੈ ਉਸ ਨੂੰ ਆਪਣੇ ਘਰ ਪਨਾਹ ਦੇ ਦਿੱਤੀ
ਕਿਸੇ ਦੀ ਸਥਿਤੀ ਉਸਦੀ ਮਰਿਯਾਦਾ,ਪਦ,ਸਨਮਾਨ ਆਦਿ ਦਾ ਸੂਚਕ ਹੁੰਦੀ ਹੈ