Home Punjabi Dictionary

Download Punjabi Dictionary APP

Profit Punjabi Meaning

ਆਮਦਨੀ, ਨਫਾ, ਫਲ ਦੇਣਾ, ਫੱਲਣਾ, ਫਾਇਦਾ, ਫਾਇਦਾ-ਲੈਣਾ, ਬੱਚਤ, ਬਰਕਤ, ਮੁਨਾਫਾ, ਮੁਨਾਫ਼ਾ-ਕਮਾਉਂਣਾ, ਲਾਭ, ਲਾਭ-ਕਮਾਉਣਾ

Definition

ਵਿਆਪਾਰ,ਕੰਮ ਆਦਿ ਵਿਚ ਹੋਣ ਵਾਲਾ ਮੁਨਾਫਾ
ਲਾਭ ਉਠਾਉਣਾ

Example

ਉਸਨੇ ਕਪੜਾ ਵਪਾਰ ਵਿਚ ਕਾਫੀ ਲਾਭ ਕਮਾਇਆ ਹੈ / ਝੂਠ ਬੋਲਣ ਨਾਲ ਮੈਨੂੰ ਕਿ ਲਾਭ ਹੋਵੇਗਾ
ਠੇਕੇਦਾਰ ਮਜਦੂਰਾਂ ਦੀ ਮਿਹਨਤ ਦਾ ਲਾਭ ਚੁੱਕਦੇ ਹਨ