Home Punjabi Dictionary

Download Punjabi Dictionary APP

Protestant Punjabi Meaning

ਪ੍ਰੋਟੇਸਟੇਟ

Definition

ਰੋਮਨ ਕੈਥੋਲਿਕ ਚਰਚ ਦੀਆਂ ਮਾਨਤਾਵਾਂ ਨੂੰ ਨਾ ਮੰਨਣ ਵਾਲੇ ਈਸਾਈ
ਪ੍ਰੋਟੇਸਟ ਮਤ ਸੰਬੰਧੀ ਜਾਂ ਪ੍ਰੋਟੇਸਟੇਟ ਦਾ
ਪ੍ਰੋਟੈਸਟੈਂਟ ਗਿਰਜਾ ਘਰਾਂ ਅਤੇ ਵਿਸ਼ੇਸ਼ ਇਸਾਈ ਸੰਪਰਦਾਵਾਂ ਦਾ ਸਮੂਹ ਜਾਂ ਸਾਮੂਹਿਕ

Example

ਚਾਹੇ ਕੋਈ ਪ੍ਰੋਟੈਸਟੈਂਟ ਹੋਵੇ ਜਾਂ ਕੈਥੋਲਿਕ ਉਸਨੂੰ ਕਿਸੇ ਚਰਚ ਨਾਲ ਜੁੜਿਆ ਰਹਿਣਾ ਹੁੰਦਾ ਹੈ
ਕੈਥੋਲਿਕ ਮਤ ਨੂੰ ਨਾ ਮੰਨਣ ਵਾਲੇ ਨੂੰ ਪ੍ਰੋਟੇਸਟਟ ਮਤਅਨੁਯਾਈ ਕਿਹਾ ਗਿਆ
ਜਾਨ ਪ੍ਰੋਟੈਸਟੈਂਟ ਦਾ ਮੈਂਬਰ ਹੈ