Home Punjabi Dictionary

Download Punjabi Dictionary APP

Provoke Punjabi Meaning

ਸਤਾਉਣਾ, ਕਸ਼ਟ-ਦੇਣਾ, ਤੰਗ-ਕਰਨਾ, ਤਾੜਨਾ, ਦੁੱਖੀ-ਕਰਨਾ, ਪਰੇਸ਼ਾਨ-ਕਰਨਾ

Definition

ਕਿਸੇ ਨੁੰ ਉਤੇਜਿਤ ਕਰਨਾ
ਕਿਸੇ ਨੂੰ ਤੰਗ ਕਰਨਾ
ਅਪ੍ਰਸੰਨ ਹੋਣਾ
ਕਿਸੇ ਨੂੰ ਕਿਸੇ ਵਸਤੂ ਆਦਿ ਨਾਲ ਛੇੜਨਾ
ਕੁਝ ਅਜਿਹਾ ਕੰਮ ਕਰਨਾ ਕਿ ਸਾਹਮਣੇ ਵਾਲਾ ਗੁੱਸੇ ਹੋਵੇ
ਮਜ਼ਾਕ ਵਿਚ

Example

ਰਾਮੂ ਨੇ ਮੈਂਨੂੰ ਉਕਸਾਇਆ ਅਤੇ ਮੈਂ ਸ਼ਾਮ ਨਾਲ ਲੜ ਪਿਆ
ਕ੍ਰਿਸ਼ਣ ਗੋਪੀਆਂ ਨੂੰ ਛੇੜਦੇ ਸਨ
ਉਹ ਗੱਲ-ਗੱਲ ਤੇ ਚਿੜ ਜਾਂਦਾ ਹੈ
ਉਹ ਸੱਪ ਨੁੰ ਛੇੜ ਰਿਹਾ ਸੀ
ਉਸਦੀਆਂ ਫਾਲਤੂ ਦੀਆਂ ਗੱਲਾਂ ਮੈਨੂੰ ਗੁੱਸਾ ਦਵਾਉਂਦੀਆਂ ਹਨ
ਰਮੇਸ਼ ਆਪਣੀ ਸਾਲੀ ਨੂੰ ਛੇੜ ਰਿਹਾ ਹੈ
ਰੇਡਿਉ ਨੂੰ ਨਾ ਛੇੜੋ
ਅਮਰੀਕਾ ਨੇ ਇਰਾਕ ਦੇ ਨ