Home Punjabi Dictionary

Download Punjabi Dictionary APP

Pulsate Punjabi Meaning

ਕੰਬਣਾ, ਧੜਕਣਾ, ਫੜਕਣਾ

Definition

ਕਿਸੇ ਅੰਗ ਵਿਚ ਸਹਿਸਾ ਸਫੁਰਣ ਹੋਣਾ
ਧੱਕ ਧੱਕ ਕਰਨਾ ਜਾਂ ਫੜਕਣਾ
ਡਰ, ਕਮਜ਼ੋਰੀ, ਬੁਖਾਰ ਆਦਿ ਦੇ ਕਾਰਨ ਦਿਲ ਦਾ ਧੱਕ -ਧੱਕ ਕਰਨਾ ਜਾਂ ਫੜਕਣਾ
ਧੜ-ਧੜ ਸ਼ਬਦ ਕਰਨਾ

Example

ਮੇਰੀਆਂ ਅੱਖਾਂ ਫੜਕ ਰਹੀਆਂ ਹਨ
ਆਮ ਆਦਮੀ ਦਾ ਦਿਲ ਇਕ ਮਿੰਟ ਵਿਚ ਲਗਭਗ ਬਹੱਤਰ ਵਾਰ ਧੜਕਦਾ ਹੈ
ਗੁੱਸਾ ਆਉਣ ਤੇ ਦਿਲ ਤੇਜ਼ੀ ਨਾਲ ਧੜਕਦਾ ਹੈ
ਖੂਨ ਦੇ ਸੰਚਾਰ ਕਰ ਕੇ ਦਿਲ ਧੜਕਦਾ ਹੈ