Home Punjabi Dictionary

Download Punjabi Dictionary APP

Purified Punjabi Meaning

ਸਸ਼ੋਧਿਤ, ਸਾਫ, ਸ਼ੁੱਧ, ਨਿਰਮਲ

Definition

ਜੋ ਬਿਨਾਂ ਮਿਲਾਵਟ ਦਾ ਹੋਵੇ ਜਾਂ ਇਕ ਦਮ ਚੰਗਾ
ਜਿਸ ਵਿਚ ਕਿਸੇ ਪ੍ਰਕਾਰ ਦੀ ਮੈਲ ਜਾਂ ਦੋਸ਼ ਨਾ ਹੋਵੇ
ਜਿਸਨੂੰ ਸੋਧਿਆ ਗਿਆ ਹੋਵੇ ਜਾਂ ਜੋ ਸ਼ੁੱਧ ਹੋਵੇ
ਚੰਗੀ ਤਰਾਂ ਨਾਲ ਸਾਫ ਕੀਤਾ

Example

ਅੱਜ ਕੱਲ ਬਜ਼ਾਰ ਵਿਚ ਖਰਾ ਸੌਦਾ ਮਿਲਣਾ ਮੁਸ਼ਕਿਲ ਹੈ
ਇਹ ਖਰੇ ਸੋਨੇ ਦਾ ਬਿਸਕੁਟ ਹੈ
ਬਰਸਾਤ ਦੇ ਦਿਨਾਂ ਵਿਚ ਬਿਮਾਰਿਆਂ ਤੋਂ ਬਚਣ ਦੇ ਲਈ ਸ਼ੁੱਧ ਪਾਣੀ ਪੀਣਾ ਚਾਹੀਦਾ ਹੈ
ਵਿਸ਼ੁੱਧ ਚੱਕਰ ਦਾ