Home Punjabi Dictionary

Download Punjabi Dictionary APP

Quake Punjabi Meaning

ਜਲਜਲਾ, ਫਰਕਣਾ, ਫੜਕਣਾ, ਭੂਕੰਪ, ਭੂਕਮ, ਭੂਚਾਲ

Definition

ਸਰੀਰ ਵਿਚ ਇਕ ਤਰ੍ਹਾਂ ਦੀ ਕੰਬਨ ਮਹਿਸੂਸ ਹੋਣਾ
ਕੰਬਨ ਹੋਣ ਦੀ ਕਿਰਿਆ ਜਾਂ ਭਾਵ
ਪ੍ਰਾਕਿਰਤਿਕ ਕਾਰਨਾਂ ਤੋਂ ਧਰਤੀ ਦੇ ਅੰਦਰੂਨੀ ਭਾਗ ਵਿਚ ਕੁਝ ਉਥਲ ਪੁਥਲ ਹੋਣ ਨਾਲ ਉਪਰੀ ਭਾਗ ਦੀ ਪੇਪੜੀ ਹਿੱਲਣ

Example

ਠੰਡ ਦੇ ਕਾਰਣ ਉਸਦਾ ਸਰੀਰ ਕੰਬ ਰਿਹਾ ਸੀ
2001 ਵਿਚ ਗੁਜਰਾਤ ਵਿਚ ਆਏ ਭੂਚਾਲ ਵਿਚ ਕਾਫ਼ੀ ਲੋਕ ਮਾਰੇ ਗਏ ਸਨ
ਵੈਦ ਨਾੜੀ ਕੰਪਨ ਵੇਖ ਕੇ ਹੀ ਰੋਗ ਦਾ ਪਤਾ ਲਗਾ ਲੈਂਦੇ ਹਨ