Home Punjabi Dictionary

Download Punjabi Dictionary APP

Quotient Punjabi Meaning

ਭਾਗ ਫਲ, ਭਾਗਫਲ, ਵੰਡ ਫਲ

Definition

ਵੰਡਣ ਯੌਗ ਨੂੰ ਭਾਜਕ ਨਾਲ ਭਾਗ ਦੇਣ ਤੇ ਪ੍ਰਾਪਤ ਹੌਣ ਵਾਲੀ ਸੰਖਿਆਂ ਜਾਂ ਅੰਕ

Example

ਵੀਹ ਨੂੰ ਚਾਰ ਨਾਲ ਭਾਗ ਦੇਣ ਤੇ ਭਾਗਫਲ ਪੰਜ ਆਉਦਾ ਹੈ