Home Punjabi Dictionary

Download Punjabi Dictionary APP

Raised Punjabi Meaning

ਉੱਚਾ, ਉਤਾਂਹ ਵਾਲਾ, ਉੱਭਰਿਆ

Definition

ਬਰਾਬਰ ਤੋਂ ਉੱਚਾ ਜਾਂ ਉੱਭਰਿਆ ਭਾਗ
ਜੋ ਆਸਣ ਛੱਡ ਕੇ ਉੱਠ ਗਿਆ ਹੋਵੇ
ਜੋ ਸੌ ਕੇ ਉੱਠ ਗਿਆ ਹੋਵੇ ਜਾਂ ਸੁਚੇਤ ਹੋਵੇ
ਜੋ ਉੱਠ ਖੜ੍ਹਾ ਹੋਇਆ ਹੋਵੇ (ਕਲੇਸ਼ ਆਦਿ)

Example

ਖੇਤ ਦੇ ਉੱਭਰੇ ਭਾਗ ਨੂੰ ਪੱਟ ਕੇ ਸਮਤਲ ਕੀਤਾ ਗਿਆ
ਕ੍ਰਿਪਾ ਕਰਕੇ ਉੱਠੇ ਹੋਏ ਵਿਅਕਤੀ ਬੈਠ ਜਾਵੋ
ਮਾਂ ਅੱਧੀ ਨੀਂਦ ਤੋਂ ਜਾਗੇ ਬੱਚੇ ਨੂੰ ਫੇਰ ਤੋਂ ਸੁਆ ਰਹੀ ਹੈ
ਦੇਸ਼ ਵਿਚ ਉਭਰੇ ਤਨਾਉ ਨੂੰ ਘੱਟ ਕਰਨ ਲ