Home Punjabi Dictionary

Download Punjabi Dictionary APP

Rattle Punjabi Meaning

ਧੜਕਾਉਣਾ, ਧੜਕਾਣਾ, ਧੜਧੜਾਉਣਾ

Definition

ਬਚਿਆਂ ਦਾ ਉਹ ਖਿਡੋਣਾ ਜਿਸ ਨੂੰ ਹਿਲਾਉਣ ਨਾਲ ਛੰਨ-ਛੰਨ ਸ਼ਬਦ ਨਿਕਲਦਾ ਹੈ
ਕਿਸੇ ਸਤਹ ਤੇ ਠੱਕ-ਠੱਕ ਜਾਂ ਖੜ-ਖੜ ਦੀ ਆਵਾਜ਼ ਕਰਨਾ
ਖੜ-ਖੜ ਜਾਂ ਠੱਕ-ਠੱਕ ਸ਼ਬਦ ਉੱਤਪੰਨ ਹੋਣਾ
ਖੜ-ਖੜ ਦੀ ਆਵਾਜ਼

Example

ਉਹ ਛੰਨਕਣਾ ਵਜਾਕੇ ਬੱਚੇ ਦਾ ਮਨ ਬਹਿਲਾ ਰਹੀ ਸੀ
ਦੇਖੋ,ਕੋਣ ਦਰਵਾਜ਼ਾ ਖੜ-ਖੜਾ ਰਿਹਾ ਹੈ
ਪਿੱਛੇ ਵਾਲਾ ਦਰਵਾਜ਼ਾ ਬਹੁਤ ਖੜਕਦਾ ਹੈ
ਤੂੰ ਇਹ ਕੀ ਖੜ-ਖੜ ਕਰ ਰਹੀ ਏਂ ?