Home Punjabi Dictionary

Download Punjabi Dictionary APP

Reception Punjabi Meaning

ਆਦਾਨ, ਗ੍ਰਹਿਣ, ਪ੍ਰਾਪਤ, ਲੈਣਾ

Definition

ਕਿਸੇ ਮਾਣਯੋਗ ਜਾਂ ਪਿਆਰੇ ਦੇ ਆਣ ਤੇ ਅੱਗੇ ਵੱਧ ਕੇ ਆਦਰ ਨਾਲ ਕੀਤਾ ਜਾਣ ਵਾਲਾ ਸਵਾਗਤ
ਅਧਿਕਾਰਪੂਰਵਕ ਜਾਂ ਦਾਅਵੇ ਦੇ ਦੁਆਰਾ ਕਿਸੇ ਦੀ ਸੰਪਤੀ ਜਾਂ ਹੋਰ ਕੋਈ ਚੀਜ਼ ਲੈ ਲੈਣ ਦਾ ਕਾਰਜ
ਕਿਸੇ ਤੋਂ

Example

ਰਾਮ ਦੇ ਅਯੋਧਿਆ ਆਉਂਣ ਤੇ ਅਯੋਧਿਆ ਵਾਸੀਆਂ ਨੇ ਉਹਨਾ ਦਾ ਭਰਵਾ ਸਵਾਗਤ ਕੀਤਾ
ਹਿੰਦੂ ਸੰਗਠਨਾਂ ਦੁਆਰਾ ਅਯੋਧਿਆ ਵਿਚ ਰਾਮ-ਜਨਮ ਭੂਮੀ ਨੂੰ ਗ੍ਰਹਿਣਸ਼ੀਲ ਕੀਤਾ ਗਿਆ
ਰੇਖਾ ਨੇ ਮੁੱਖ ਮਹਿਮਾਣ ਤੋਂ ਪੁਰਸਕਾਰ ਪ੍ਰਾਪਤ ਕੀਤਾ