Home Punjabi Dictionary

Download Punjabi Dictionary APP

Reckoning Punjabi Meaning

ਗਣਨਾ, ਗਿਣਤੀ

Definition

ਗਿਣਤੀ ਕਰਨ ਦਾ ਕੰਮ
ਗਿਣ ਕੇ ਜਾਂ ਹਿਸਾਬ ਲਾ ਕੇ ਇਹ ਵੇਖਣ ਦੀ ਕਿਰਿਆ ਕਿ ਕੁੱਲ ਕਿੰਨੇ ਹੋਏ ਜਾਂ ਹਨ
ਗਿਣੇ ਜਾਣ ਦੀ ਕਿਰਿਆ ਜਾਂ ਭਾਵ
ਕਿਸੇ ਸਥਾਨ ਅਤੇ ਦੇਸ਼ ਦੇ ਨਿਵਾਸਿਆਂ ਦੀ ਹ

Example

ਉਹ ਬਚਪਨ ਤੋਂ ਹੀ ਗਿਣਤੀ ਕਰਨ ਵਿਚ ਨਿਪੁੰਨ ਹੈ
ਉਸਦੀ ਗਿਣਤੀ ਗਲਤ ਸੀ
ਉਸਦੀ ਗਿਣਤੀ ਵੱਡੇ-ਵੱਡੇ ਪੰਡਤਾਂ ਵਿਚ ਹੁੰਦੀ ਹੈ
ਜਨਗਣਨਾ ਤੋਂ ਜਨਸੰਖਿਆ,ਜਨਮਦਰ,ਮੌਤਦਰ ਆਦਿ ਦਾ ਪਤਾ ਲੱਗਦਾ ਹੈ