Home Punjabi Dictionary

Download Punjabi Dictionary APP

Regret Punjabi Meaning

ਅਫਸੋਸ ਕਰਨਾ, ਖਲਣਾ, ਪਛਤਾਉਂਣਾ, ਪਛਤਾਤਾਪ ਕਰਨਾ, ਪਿਛਤਾਉਂਣਾ, ਬੁਰਾ ਲੱਗਣਾ

Definition

ਆਪਣੀ ਗਲਤੀ ਦਾ ਅਹਿਸਾਸ ਹੋਣ ਤੇ ਮਨ ਵਿਚ ਹੋਣ ਵਾਲਾ ਅਹਿਸਾਸ ਜਾਂ ਪਛਤਾਵਾ
ਕਿਸੇ ਉਚਿਤ,ਜਰੂਰੀ ਜਾਂ ਮਨਚਾਹੀ ਗੱਲ ਦੇ ਨਾ ਹੋਣ ਤੇ ਮਨ ਵਿਚ ਹੋਣ ਵਾਲਾ ਦੁੱਖ
ਖੇਦ ਜਾਂ ਦੁੱਖ ਕਰਨਾ

Example

ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡਾ ਕੰਮ ਸਮੇਂ ਤੇ ਨਹੀ ਕਰ ਸਕਿਆ
ਨਿਰਦੋਸ਼ ਸ਼ਾਮ ਨੂੰ ਝਿੜਕਣ ਦੇ ਬਾਅਦ ਉਹ ਪਛਤਾ ਰਿਹਾ ਸੀ
ਮਰਿਆ ਵਿਅਕਤੀ ਕਦੇ ਵਾਪਸ ਨਹੀਂ ਆਉਂਦਾ,ਤੁਸੀ ਜ਼ਿਆਦਾ ਨਾ ਸੋਚੋ