Home Punjabi Dictionary

Download Punjabi Dictionary APP

Relative Punjabi Meaning

ਅਜ਼ੀਜ, ਸੰਬੰਧਕ, ਸੰਬੰਧੀ, ਸਾਕ, ਸਾਕ-ਸੰਬੰਧੀ, ਤੁਲਨਾਤਮਕ, ਤੁਲਨਾਤਮਿਕ, ਨਾਤੇਦਾਰ, ਰਿਸ਼ਤੇਦਾਰ

Definition

ਉਹ ਵਿਅਕਤੀ ਜਿਸ ਦੇ ਨਾਲ ਕੋਈ ਰਿਸ਼ਤਾ ਹੋਵੇ
ਕਿਸੇ ਵਿਸ਼ੇ,ਕੰਮ ਜਾਂ ਤੱਥ ਨਾਲ ਸਬੰਧ ਰੱਖਣ ਵਾਲਾ
ਜਿਸ ਨਾਲ ਸੰਬੰਧ ਹੋਵੇ ਜਾਂ ਹੋਇਆਂ ਹੋਵੇ
ਜੋ ਇਕ ਹੀ ਮਾਂ ਦੇ ਗਰਭ ਤੋਂ ਪੈਦਾ ਹੋਵੇ
ਤੁਲਨਾ ਦੇ

Example

ਮੇਰੇ ਇਕ ਰਿਸ਼ਤੇਦਾਰ ਦਿੱਲੀ ਵਿਚ ਰਹਿੰਦੇ ਹਨ
ਉਹ ਖੇਡ ਵਿਸ਼ਿਆ ਦੀਆਂ ਗੱਲਾਂ ਵਿੱਚ ਰੁਚੀ ਲੈਦਾਂ ਹੈ
ਸੰਪਤੀ ਅਜਿਹੀ ਚੀਜ਼ ਹੈ ਜੋ ਸਕੇ ਭਰਾਵਾਂ ਵਿਚ ਵੀ ਫਰਕ ਪਾ ਦਿੰਦੀ ਹੈ
ਭੂਤਪੂਰਵ ਰਾਸ਼ਟਰਪਤੀਆਂ ਦੇ ਵਿਅਕਤੀਤਵ ਤੇ ਤੁਲਨਾਤਮਿਕ