Home Punjabi Dictionary

Download Punjabi Dictionary APP

Respiratory System Punjabi Meaning

ਸਵਾਸ-ਤੰਤਰ, ਸਾਹ-ਤੰਤਰ, ਸਾਹ-ਪ੍ਰਣਾਲੀ

Definition

ਉਹ ਤੰਤਰ ਜਿਸ ਦੇ ਨਾਲ ਆਕਸੀਜ਼ਨ ਲਈ ਜਾਂਦੀ ਹੈ ਅਤੇ ਕਾਰਬਣ-ਡਾਈਕਸਾਇਡ ਸਰੀਰ ਤੋਂ ਬਾਹਰ ਕੱਢੀ ਜਾਂਦੀ ਹੈ ਜਾਂ ਉਹ ਤੰਤਰ ਜਿਸ ਦੇ ਨਾਲ ਸਾਹ ਕਿਰਿਆ ਚਲਦੀ ਹੈ

Example

ਜੇਕਰ ਸਾਹ-ਤੰਤਰ ਠੀਕ ਤਰ੍ਹਾਂ ਕੰਮ ਨਾ ਕਰੇ ਤਾ ਸਾਹ ਸੰਬੰਧੀ ਰੋਗ ਹੋ ਜਾਂਦੇ ਹਨ