Home Punjabi Dictionary

Download Punjabi Dictionary APP

Retail Punjabi Meaning

ਫ਼ੁਟਕਲ, ਰਿਟੇਲ

Definition

ਥੋਕ ਦੇ ਉਲਟ ਜਾਂ ਥੋੜ੍ਹਾ-ਥੋੜ੍ਹਾ

ਆਟਾ, ਦਾਲ ,ਮਸਾਲੇ ਆਦਿ ਵਸਤੂਆਂ ਜੋ ਬਾਣੀਏ ਦੀ ਦੁਕਾਨ ਤੇ ਵਿਕਦੀਆਂ ਹਨ

Example

ਉਸਨੇ ਦੁਕਾਨ ਤੋਂ ਫ਼ੁਟਕਲ ਸਮਾਨ ਖ਼ਰੀਦਿਆ

ਉਸਨੇ ਕਰਿਆਨੇ ਦੀ ਦੁਕਾਨ ਤੋਂ ਦੋ ਕਿਲੋ ਚੀਨੀ ਖਰੀਦੀ