Home Punjabi Dictionary

Download Punjabi Dictionary APP

Return Punjabi Meaning

ਉੱਤਰਨਾ, ਆਉਣਾ, ਚੁਕਦਾ ਹੋਣਾ, ਪਰਤਣਾ, ਪਰਤਨਾ, ਪਲਟਣਾ, ਪੁਨਰਗਮਨ, ਮੁੜਨਾ, ਲੋਟਣਾ, ਵਾਪਸ ਆਉਣਾ, ਵਾਪਸ ਪਰਤਨਾ, ਵਾਪਸ ਮੁੜਣਾ, ਵਾਪਸ ਮੋੜਣਾ, ਵਾਪਸੀ, ਵਾਪਿਸ ਕਰਨਾ

Definition

ਆਉਂਣ-ਜਾਣ ਦੀ ਕਿਰਿਆ
ਕਿਤੇ ਜਾ ਕੇ ਉੱਥੋ ਪਹਿਲਾ ਵਾਲੇ ਸਥਾਨ ਤੇ ਆਉਣਾ ਜਾਂ ਪਹਿਲਾ ਵਾਲੇ ਕੰਮ ਆਦਿ ਤੇ ਆਉਣਾ
ਬਾਰ ਬਾਰ ਕਿਸੇ ਗੱਲ ਜਾਂ ਕੰਮ ਦੇ ਹੋਣ ਜਾਂ ਕਰੇ

Example

ਰਿਕਸ਼ਾ,ਟੈਕਸੀ ਆਦਿ ਦੀ ਹੜਤਾਲ ਨਾਲ ਆਉਂਣ-ਜਾਣ ਵਿਚ ਬਹੁਤ ਮੁਸ਼ਕਲ ਹੁੰਦੀ ਹੈ
ਪਿਤਾ ਜੀ ਕੱਲ ਹੀ ਦਿੱਲੀ ਤੋਂ ਵਾਪਸ ਆਏ
ਇਸ ਵਾਕ ਵਿਚ ਰਾਮ ਸ਼ਬਦ ਦੀ ਦੁਹਰਾਈ