Home Punjabi Dictionary

Download Punjabi Dictionary APP

Revelatory Punjabi Meaning

ਸੂਚਕ, ਬੋਧਕ, ਵਾਹਕ, ਵਾਚਕ, ਵਾਚੀ

Definition

ਕਿਸੇ ਗੱਲ ਦੇ ਅਸਤਿਤਵ ਦਾ ਲੱਛਣ ਆਦਿ ਦੱਸਣ ਵਾਲਾ ਤੱਤ,ਕਾਰਜ ਆਦਿ
ਭਾਸ਼ਣ ਜਾਂ ਵਿਖਿਆਨ ਆਦਿ ਦੇਣ ਵਾਲਾ ਵਿਅਕਤੀ
ਦਿਖਾਉਣ ਜਾਂ ਦੱਸਣ ਵਾਲਾ
ਪ੍ਰਕਾਸ਼ ਕਰਨ ਵਾਲਾ ਜਾਂ ਦੇਣਵਾਲਾ
ਕਹਿਣ

Example

ਕਾਲੇ -ਕਾਲੇ ਬੱਦਲਾਂ ਨਾਲ ਘਿਰਿਆ ਅਕਾਸ਼ ਬਾਰਿਸ਼ ਦਾ ਸੂਚਕ ਹੈ
ਪੰਡਿਤ ਹਰੀਕ੍ਰਿਸ਼ਨ ਜੀ ਇਕ ਕੁਸ਼ਲ ਵਕਤਾ ਹਨ
ਸੜਕ ਦੇ ਕਿਨਾਰੇ ਮਾਰਗ ਦਰਸ਼ਨ ਮਾਨਚਿਤਰ ਬਣਿਆ ਹੈ
ਸੂਰਜ,ਚੰਦ,ਦੀਪ ਆਦਿ ਪ੍ਰਕਾਸ਼ਿਕ ਵਸਤੂ