Home Punjabi Dictionary

Download Punjabi Dictionary APP

Rhetoric Punjabi Meaning

ਵਕਤਾ, ਵਾਕ ਪਟੁਤਾ

Definition

ਸਧਾਰਣ ਜਿਹੀ ਗੱਲ ਕਹਿਣ ਦੇ ਲਈ ਵੱਡੇ ਵੱਡੇ ਸ਼ਬਦਾਂ ਅਤੇ ਜਟਿਲ ਵਾਕਾਂ ਦਾ ਪ੍ਰਯੋਗ
ਗੱਲਾਂ ਕਰਨ ਵਿਚ ਚੁਸਤ ਹੋਣ ਦੀ ਅਵਸਥਾ ਜਾਂ ਭਾਵ
ਵੱਡੇ-ਵੱਡੇ ਸ਼ਬਦਾਂ ਦਾ ਅਜਿਹਾ ਪ੍ਰਯੋਗ ਜਿਸ ਵਿਚ

Example

ਨੇਤਾਵਾਂ ਦੇ ਸ਼ਬਦ ਜਾਲ /ਵਾਕ ਜਾਲ ਵਿਚ ਭੋਲੀ ਭਾਲੀ ਜਨਤਾ ਫਸ ਜਾਂਦੀ ਹੈ
ਉਹ ਅਪਣੀ ਗੱਲਬਾਤ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰ ਲੈਂਦਾ ਸੀ
ਕੋਈ ਰਚਨਾ ਕਰਦੇ ਸਮੇਂ ਸ਼ਬਦ ਅਡੰਬਰ ਤੋਂ ਬਚਣਾ ਚਾਹੀਦਾ ਹੈ