Home Punjabi Dictionary

Download Punjabi Dictionary APP

Risky Punjabi Meaning

ਸੰਕਟਪੂਰਨ, ਸੰਕਟਮਈ, ਖਤਰਨਾਕ, ਜੋਖਮ ਭਰਿਆ, ਰਿਸਕੀ

Definition

ਜਿਸ ਵਿਚ ਜੋਖਮ ਜਾਂ ਖਤਰਾ ਹੋਵੇ
ਸੰਕਟ ਜਾਂ ਵਿਪਤਾ ਵਿਚ ਪਇਆ ਹੋਇਆ

Example

ਸੱਪ ਪਾਲਨਾ ਇਕ ਖਤਰਨਾਕ ਕੰਮ ਹੈ
ਸਾਨੂੰ ਸੰਕਟਗ੍ਰਸਤ ਵਿਅਕਤੀ ਦੀ ਸਹਾਇਤਾ ਕਰਨੀ ਚਾਹੀਦੀ ਹੈ