Home Punjabi Dictionary

Download Punjabi Dictionary APP

Rock Punjabi Meaning

ਹਿਲਣਾ, ਝੂਮਣ ਲਾਉਣਾ, ਝੂਮਾਉਣਾ, ਡੋਲਣਾ, ਲਹਿਰਾਉਣਾ

Definition

ਸਰੀਰ ਵਿਚ ਇਕ ਤਰ੍ਹਾਂ ਦੀ ਕੰਬਨ ਮਹਿਸੂਸ ਹੋਣਾ
ਪ੍ਰਥਵੀ ਦੇ ਸਤਰ ਦਾ ਉਹ ਕਠੋਰ ਪਿੰਡ ਜਾਂ ਖੰਡ ਜੋ ਚੂਨੇ,ਬਾਲੂ ਆਦਿ ਦੇ ਜੰਮਨ ਨਾਲ ਬਣਦਾ ਹੈ
ਆਪਣੀ ਥਾਂ ਤੋ ਥੋੜਾ ਅੱਗੇ

Example

ਠੰਡ ਦੇ ਕਾਰਣ ਉਸਦਾ ਸਰੀਰ ਕੰਬ ਰਿਹਾ ਸੀ
ਮੂਰਤੀਕਾਰ ਪੱਥਰ ਦੀ ਮੂਰਤੀ ਬਣਾ ਰਿਹਾ ਹੈ
ਕਹਿਣ ਦੇ ਬਾਵਜੂਦ ਉਹ ਆਪਣੀ ਥਾਂ ਤੋਂ ਨਹੀ ਹਿੱਲਿਆ
ਚਟਾਨ ਖਿਸਕਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ
ਇਸ ਮਸ਼ੀਨ ਦੇ ਸਾਰੇ ਪੁਰਜ਼ੇ ਹਿਲ ਰਹੇ ਹਨ