Home Punjabi Dictionary

Download Punjabi Dictionary APP

Rod Punjabi Meaning

ਸਰੀਆ

Definition

ਲੋਹੇ ਆਦਿ ਦੀ ਪਤਲੀ ਛੜ
ਧਾਤੂ ਜਾਂ ਲੱਕੜੀ ਦਾ ਲੰਬਾ ਅਤੇ ਗੋਲਨੁਮਾ ਥੋੜਾ ਮੋਟਾ ਟੁੱਕੜਾ
ਕਿਸੇ ਦਰੱਖਤ ਦੀ ਟਾਹਣੀ ਜਿਸਦਾ ਪ੍ਰਯੋਗ ਛੱੜੀ ਦੇ ਰੂਪ

Example

ਉਸ ਨੇ ਸਰੀਏ ਨੂੰ ਹੱਥ ਨਾਲ ਟੇਡਾ ਕਰ ਦਿੱਤਾ
ਇੱਥੇ ਰੱਖੇ ਸਰੀਏ ਨੂੰ ਜੰਗ ਲੱਗ ਗਿਆ ਹੈ
ਸ਼ਾਮ ਦਾ ਘਰ ਦਾ ਕੰਮ ਅਧੂਰਾ ਹੋਣ ਦੇ ਕਾਰਨ ਅਧਿਆਪਕ ਜੀ ਨੇ ਉਸ ਨੂੰ ਡੰਡੇ ਨਾਲ ਕੁੱਟਿਆ
ਮੋਹਨ ਨੇ ਆਪਣੇ ਘਰ ਦੇ ਪਿੱਛੇ ਬੈਂਤ ਲਗਾ ਰੱਖਿਆ ਹੈ