Home Punjabi Dictionary

Download Punjabi Dictionary APP

Roman Punjabi Meaning

ਰੋਮਨ, ਰੋਮੀ

Definition

ਉਹ ਲਿਪੀ ਜਿਸ ਵਿਚ ਅੰਗਰੇਜ਼ੀ,ਲੈਟਿਨ,ਫਰੈਂਚ,ਜਰਮਨ ਆਦਿ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ
ਰੋਮ ਦਾ ਜਾਂ ਰੋਮ ਨਾਲ ਸੰਬੰਧਤ

Example

ਇਹ ਪੁਸਤਕ ਰੋਮਨ ਵਿਚ ਲਿਖੀ ਗਈ ਹੈ
ਕਦੇ ਸੰਸਾਰ ਵਿਚ ਰੋਮੀ ਸਾਮਰਾਜ ਦਾ ਬੋਲਬਾਲਾ ਸੀ