Home Punjabi Dictionary

Download Punjabi Dictionary APP

Rumple Punjabi Meaning

ਸਿਲਵਟ ਪੈਣਾ, ਸੁੰਗੜਨਾ, ਮਸਲਣਾ, ਮਧੋਲਣਾ, ਵੱਟ ਪੈਣਾ, ਵਲ ਪੈਣਾ

Definition

ਉਹ ਸਰੰਚਨਾ ਜੋ ਕਿਸੇ ਵਸਤੂ ਦੇ ਮੁੜ ਜਾਣ ਜਾਂ ਸੁੰਗੜਨ ਤੇ ਬਣਦੀ ਹੈ
ਵਿਸਥਾਰ ਛੱਡ ਕੇ ਇਕ ਜਗ੍ਹਾ ਇੱਕਤਰ ਹੋਣਾ
ਵਲ ਜਾਂ ਸਿਲਵਟ ਪੈਣਾ
ਤਣਾਅ ਦੇ ਕਾਰਨ ਛੋਟਾ ਹੋਣਾ
ਕਿਸੇ

Example

ਕੱਪੜਿਆਂ ਦੇ ਵਲ ਪ੍ਰੈੱਸ ਕਰਕੇ ਹਟਾਈ ਜਾਂਦੀ ਹੈ
ਸੂਤੀ ਕੱਪੜੇ ਅਕਸਰ ਪਹਿਲੀ ਵਾਰ ਧੋਣ ਤੇ ਸੁੰਗੜ ਜਾਂਦੇ ਹਨ
ਕੱਪੜਿਆਂ ਨੂੰ ਠੀਕ ਨਾਲ ਨਾ ਰੱਖਣ ਤੇ ਉਹ ਸੁੰਗੜਦੇ ਹਨ
ਵੱਟਣ ਨਾਲ ਰੱਸੀ ਸੁੰਗੜਦੀ ਹੈ
ਤੁਸੀ ਲੋਕ ਫੁੱਲ ਨੂੰ ਕਿਉਂ ਮਧੋਲਦੇ ਹੋ
ਚਮੜੀ ਦੀ ਸੁੰਗੜਨ ਦੇ ਕਾਰਨ ਉਹਨਾਂ ਦੇ ਮੱਥੇ ਤੇ