Home Punjabi Dictionary

Download Punjabi Dictionary APP

Runny Punjabi Meaning

ਤਰਲ, ਦ੍ਰਵ

Definition

ਜਿਸ ਵਿੱਚ ਪ੍ਰਵਾਹ ਹੋਵੇ ਜਾ ਵੱਗ ਰਿਹਾ ਹੌਵੇ
ਅਜਿਹਾ ਪਦਾਰਥ ਜੋ ਤਰਲ ਅਵਸਥਾ ਵਿਚ ਹੋਵੇ
ਪਾਣੀ ਦੀ ਤਰ੍ਹਾਂ ਪਤਲਾ

Example

ਪ੍ਰਵਾਹਿਤ ਜਲ ਵਿੱਚ ਰੋਗਾ ਦੇ ਕਿਟਾਨੂੰ ਜਨਮ ਨਹੀ ਲੈ ਪਾਉਂਦੇ
ਪਾਣੀ ਇਕ ਤਰਲ ਪਦਾਰਥ ਹੈ
ਤਰਲ ਪਦਾਰਥ ਨੂੰ ਜਿਸ ਬਰਤਨ ਵਿਚ ਰੱਖਿਆ ਜਾਂਦਾ ਹੈ ਉਹ ਉਸਦਾ ਹੀ ਆਕਾਰ ਧਾਰਨ ਕਰ ਲੈਂਦਾ ਹੈ