Home Punjabi Dictionary

Download Punjabi Dictionary APP

Rush Punjabi Meaning

ਹਫੜਾ ਦਫੜੀ, ਕਾਹਲ, ਕਾਹਲੀ, ਜਲਦਬਾਜੀ, ਜਲਦੀ

Definition

ਜਲਦੀ ਜਾਂ ਉਤਾਵਲੇਪਣ ਦੇ ਕਾਰਨ ਹੋਣ ਵਾਲੀ ਘਬਰਾਹਟ
ਇਕ ਸਥਾਨ ਤੇ ਇਕ ਹੀ ਸਮੇਂ ਹੋਣ ਵਾਲਾ ਬਹੁਤ ਸਾਰਿਆਂ ਲੋਕਾ ਦਾ ਜਮਾਵੜਾਂ
ਬਹੁਤ ਜਲਦੀ ਕੰਮ ਕਰਨ ਦੀ ਕਿਰਿਆ ਜੋ ਅਣਉਚਿਤ ਸਮਝੀ ਜਾਂਦੀ ਹੈ

Example

ਅਚਾਨਕ ਅੱਗ ਲੱਗਣ ਤੇ ਅਫਰਾ-ਤਫਰੀ ਮੱਚ ਗਈ
ਚੋਣਾ ਦੇ ਦੋਰਾਨ ਜਗ੍ਹਾਂ-ਜਗ੍ਹਾਂ ਲੋਕਾ ਦੀ ਭੀੜ ਵਿਖਾਈ ਦਿੰਦੀ ਹੈ
ਕਾਹਲੀ ਵਿਚ ਕੰਮ ਖਰਾਬ ਹੋ ਜਾਂਦਾ ਹੈ