Home Punjabi Dictionary

Download Punjabi Dictionary APP

Sample Punjabi Meaning

ਸੈਂਪਲ, ਨਮੂਨਾ, ਵੰਨਗੀ

Definition

ਉਹ ਜਿਸਨੂੰ ਦੇਖ ਕੇ ਉਸਦੇ ਅਨੁਸਾਰ ਉਸਵਰਗਾ ਹੀ ਕੁੱਝ ਕੀਤਾ ਜਾਂ ਬਣਾਇਆ ਜਾਵੇ
ਕਿਸੇ ਵਸਤੂ,ਕਾਰਜ ਆਦਿ ਨੂੰ ਬਣਾਉਣ ਜਾਂ ਕਰਨ ਤੋਂ ਪਹਿਲਾ ਤਿਆਰ ਕੀਤਾ ਗਿਆ ਉਸਦਾ ਢਾਂਚਾ
ਕਿਸੇ ਵਿਸ਼ੇ ਨੂੰ ਸਪੱਸ਼ਟ ਰੂਪ

Example

ਵਿਗਿਆਨਕਾਂ ਨੇ ਪੰਛੀਆਂ ਨੂੰ ਨਮੂਨਾ ਮੰਨ ਕੇ ਹਵਾਈ ਜਹਾਜ਼ ਦਾ ਨਿਰਮਾਣ ਕੀਤਾ
ਨਵੀਂ ਮਸ਼ੀਨ ਦਾ ਮਾਡਲ ਤਿਆਰ ਕਰ ਲਿਆ ਗਿਆ ਹੈ
ਉਦਾਹਰਣ ਦੇਕੇ ਸਮਝਾਉਣ ਨਾਲ ਗੱਲਾਂ ਜਲਦੀ