Home Punjabi Dictionary

Download Punjabi Dictionary APP

Sandhi Punjabi Meaning

ਸੰਧੀ, ਮੇਲ

Definition

ਰਾਜਾਂ,ਦਲਾ,ਆਦਿ ਵਿਚ ਹੋਣ ਵਾਲਾ ਉਹ ਨਿਸ਼ਚਾ ਕਿ ਹੁਣ ਅਸੀਂ ਆਪਸ ਵਿਚ ਨਹੀ ਲੜਾਂਗੇ ਅਤੇ ਮਿੱਤਰਤਾ ਨਾਲ ਰਹਾਂਗੇ ਅਤੇ ਫਲਾਣੇ ਖੇਤਰਾਂ ਵਿਚ ਫਲਾਣੀ ਤਰ੍ਹਾਂ ਦਾ ਵਿਵਹਾਰ ਨਹੀਂ ਕਰਾਂਗੇ
ਸਰੀਰ ਵਿਚ ਅੰਗਾਂ ਦੀ ਗੱਠ

Example

ਦੋ ਰਾਜਾਂ ਦੇ ਵਿਚ ਸਮਝੋਤਾ ਹੋਇਆ ਕਿ ਉਹ ਇਕ ਦੂਸਰੇ ਦੇ ਅੰਦਰੂਨੀ ਮਾਮਲਿਆ ਵਿਚ ਟੱਗ ਨਹੀਂ ਅੜਾਉਣਗੇ
ਮੇਰੀਆਂ ਉਗਲੀਆਂ ਦੇ ਜੋੜਾਂ ਵਿਚ ਦਰਦ ਹੈ
ਰਮਾ ਅਤੇ ਈਸ਼ਾ ਵਿਚ ਸੰਧੀ ਹੋਣ ਤੇ ਰਮੇਸ਼ ਬਣ ਜਾਂਦਾ ਹੈ
ਮਹਾਜਨ ਦੇ ਘਰ ਵਿਚ ਪਾੜ ਲ