Home Punjabi Dictionary

Download Punjabi Dictionary APP

Scam Punjabi Meaning

ਹੇਰ-ਫੇਰ, ਹੇਰਾ-ਫੇਰੀ, ਗਬਨ, ਗੜਬੜ, ਗੋਲ-ਮਾਲ, ਘਪਲਾ, ਘੌਟਾਲਾ, ਠੱਗਣਾ, ਧਾਂਦਲੀ, ਧੋਖਾ, ਲੁੱਟਣਾ

Definition

ਜਾਣ ਬੁੱਝ ਕੇ ਜਾਂ ਮਨਮਾਨੇ ਢੰਗ ਨਾਲ ਉਤਪੰਨ ਕੀਤੀ ਜਾਣ ਵਾਲੀ ਜਾਂ ਮੂਰਖਤਾ ਦੇ ਕਾਰਣ ਹੋਣ ਵਾਲੀ ਗੜਬੜ

Example

ਅੱਜਕਲ ਹਰ ਵਿਭਾਗ ਵਿਚ ਕੁਝ ਨਾ ਕੁਝ ਘਪਲਾ ਹੋ ਰਿਹਾ ਹੈ