Home Punjabi Dictionary

Download Punjabi Dictionary APP

Seasonable Punjabi Meaning

ਉਚਿਤ ਸਮੇਂ, ਅਨਕੂਲ ਸਮੇਂ, ਸਮੇਂ ਅਨੁਸਾਰ, ਮੌਕੇ ਅਨੁਸਾਰ, ਮੌਕੇ ਸਿਰ, ਵਕਤ ਅਨੁਸਾਰ

Definition

ਸਮੇਂ ਨਾਲ ਸੰਬੰਧ ਰੱਖਣ ਵਾਲਾ
ਜੋ ਸਮੇਂ ਨੂੰ ਦੇਖਦਿਆਂ ਹੋਏ ਉਚਿਤ ਜਾਂ ਉਪਯੁਕਤ ਹੋਵੇ
ਜੋ ਵਰਤਮਾਨ ਕਾਲ ਨਾਲ ਸੰਬੰਧਿਤ ਹੋਵੇ ਜਾਂ ਵਰਤਮਾਨ ਕਾਲ ਦਾ

Example

ਪ੍ਰੇਮਚੰਦ ਦੀਆਂ ਕਹਾਣੀਆਂ ਕਾਲਿਕ ਹਨ
ਮੌਕੇ ਸਿਰ ਕੰਮ ਕਰਕੇ ਕਠਿਨਾਈ ਤੋ ਬਚਿਆ ਜਾ ਸਕਦਾ ਹੈ
ਵਿਸ਼ਵ ਦੀ ਵਰਤਮਾਨ ਕਾਲੀਨ ਰਾਜਨੀਤਕ ਪ੍ਰਸਥਿਤੀਆਂ ਦੀ ਖ਼ਬਰ ਸਭ ਨੂੰ ਰੱਖਣੀ ਚਾਹੀਦੀ ਹੈ