Home Punjabi Dictionary

Download Punjabi Dictionary APP

Sermon Punjabi Meaning

ਧਰਮ ਉੱਪਦੇਸ਼, ਧਰਮਉੱਪਦੇਸ਼

Definition

ਹਿੱਤ ਦੀ ਗੱਲ ਦੱਸਣ,ਚੰਗੀ ਗੱਲ ਜਾਂ ਚੰਗਾ ਕੰਮ ਕਰਨ ਦੇ ਲਈ ਕਹਿਣ ਦਾ ਕਾਰਜ
ਧਰਮ ਸੰਬੰਧੀ ਉਪਦੇਸ਼

Example

ਗੀਤਾ ਵਿਚ ਭਗਵਾਨ ਕ੍ਰਿਸ਼ਣ ਦੁਆਰਾ ਦਿੱਤਾ ਗਿਆ ਉਪਦੇਸ਼ ਪੂਰੇ ਮਾਨਵ ਸਮਾਜ ਦੇ ਲਈ ਕਲਿਆਣਕਾਰੀ ਹੈ
ਉਹਨੇ ਧਰਮ ਉੱਪਦੇਸ਼ ਸੁਣ ਕੇ ਚੋਰੀ ਨਾ ਕਰਨ ਦੀ ਪ੍ਰਤਿੱਗਿਆ ਕੀਤੀ