Home Punjabi Dictionary

Download Punjabi Dictionary APP

Shakti Punjabi Meaning

ਈਸ਼ਵਰੀ, ਸ਼ਕਤੀ

Definition

ਕੋਈ ਅਜਿਹਾ ਤੱਤ ਜੋ ਕੋਈ ਕਾਰਜ ਕਰਦਾ,ਕਰਵਾਉਂਦਾ ਜਾਂ ਕਿਰਿਆਤਮਕ ਰੂਪ ਵਿਚ ਆਪਣਾ ਪ੍ਰਭਾਵ ਦਿਖਾਉਂਦਾ ਹੋਵੇ
ਤੰਤਰ ਵਿਚ ਜ਼ਿਕਰ ਇਕ ਅਧਿਸ਼ਠਾਤਰੀ ਦੇਵੀ ਜਿਸਦੀ ਉਪਾਸਨਾ ਕਰਨ ਵਾਲੇ ਸ਼ਾਕਤ ਕਹਾਉਂਦੇ ਹਨ

ਇਕ ਪ੍ਰਕਾਰ ਦੀ ਬਰਛੀ
ਉਹ ਯੋਗਤਾ

Example

ਇਸ ਕਾਰਜ ਦੇ ਨਾਲ ਤੁਹਾਡੀ ਸ਼ਕਤੀ ਦਾ ਪਤਾ ਚੱਲ ਜਾਵੇਗਾ
ਪ੍ਰਾਚੀਨ ਕਾਲ ਤੋਂ ਸ਼ਕਤੀ ਦੀ ਉਪਾਸਨਾ ਹੁੰਦੀ ਚਲੀ ਆ ਰਹੀ ਹੈ

ਕੁਝ ਲੋਕ ਆਪਣੇ ਅਧਿਕਾਰ ਦਾ ਦੁਰਉਪਯੋਗ ਕਰਦੇ ਹਨ
ਅਜਿਹਾ ਮੰਨਿਆ ਜਾਂਦਾ ਹੈ ਕਿ ਕੁੰਡਲਨੀ ਦੀ