Home Punjabi Dictionary

Download Punjabi Dictionary APP

Sham Punjabi Meaning

ਅਡੰਬਰੀ, ਢੋਂਗਸਾਜ਼, ਢੋਂਗੀ, ਪਖੰਡੀ, ਬਗਲਾ ਭਗਤ

Definition

ਉਹ ਆਚਰਣ,ਕੰਮ ਆਦਿ ਜਿਸ ਵਿਚ ਉਪਰੀ ਬਣਾਵਟ ਦਾ ਭਾਵ ਰਹਿੰਦਾ ਹੈ
ਕਿਸੇ ਨੂੰ ਕੁੱਝ ਹੋਰ ਹੀ ਜਾਂ ਦੂਸਰਾ ਸਮਝਣ ਦੀ ਕਿਰਿਆ ਜਾਂ ਭਾਵ
ਉਹ ਕੰਮ ਜੋ ਕਿਸੇ ਨੂੰ ਧੋਖੇ

Example

ਸੰਤ ਕਬੀਰ ਨੇ ਪਾਖੰਡ ਤੇ ਤਿੱਖਾ ਵਿਅੰਗ ਕੀਤਾ ਹੈ
ਹਨੇਰੇ ਵਿਚ ਰੱਸੀ ਨੂੰ ਦੇਖ ਕੇ ਸੱਪ ਦਾ ਵਹਿਮ ਹੋ ਜਾਂਦਾ ਹੈ

ਧੋਖੇਬਾਜ਼ ਵਿਅਕਤੀਆਂ ਤੋਂ ਹਮੇਸ਼ਾ ਸਾਵਧਾਨ ਰਹਿਣਾ ਚਾਹੀਦਾ ਹੈ
ਆਧੁਨਿਕ ਯੁੱਗ ਵਿਚ ਧੋਖੇਬਾਜਾਂ ਦੀ ਕਮ