Home Punjabi Dictionary

Download Punjabi Dictionary APP

Simile Punjabi Meaning

ਉਪਮਾ ਅਲੰਕਾਰ

Definition

ਸਾਹਿਤ ਵਿਚ ਇਕ ਅਲੰਕਾਰ ਜਿਸ ਵਿਚ ਦੋ ਵਸਤੂਆਂ ਵਿਚ ਭੇਦ ਰਹਿੰਦੇ ਹੋਏ ਵੀ ਉਹਨਾ ਨੂੰ ਇਕ ਸਮਾਨ ਦੱਸੀਆ ਜਾਂਦੀਆ ਹਨ
ਕਿਸੇ ਵਸਤੂ,ਕਾਰਜ ਜਾਂ ਗੁਣ ਨੂੰ ਦੂਸਰੀ ਵਸਤੂ,ਕਾਰਜ ਜਾਂ ਗੁਣ ਦੇ ਸਮਾਨ

Example

ਮੁਖੜਾ ਚਮਕੇ ਚੰਨ ਵਿਚ ਉਪਮਾ ਅਲੰਕਾਰ ਹੈ
ਸੁੰਦਰ ਇਸਤਰੀਆਂ ਨੂੰ ਚੰਦ ਦੀ ਉਪਮਾ ਦਿੱਤੀ ਜਾਂਦੀ ਹੈ