Home Punjabi Dictionary

Download Punjabi Dictionary APP

Single Punjabi Meaning

੧, ਅਣਵਿਆਹੀ, ਅਣਵਿਆਤਾ, ਇਕ, ਕੁਆਰੀ, ਕੁਵਾਰੀ

Definition

ਇੱਕਲਾ ਜਾਂ ਗਿਣਤੀ ਵਿਚ ਸਿਫਰ ਤੋ ਉਪਰ ਅਤੇ ਦੋ ਤੋ ਘੱਟ
ਸਿਰਫ ਇਕ
ਆਕਾਰ,ਨਾਪ-ਤੋਲ,ਗੁਣ,ਮੂਲ,ਮਹੱਤਵ ਆਦਿ ਦੇ ਵਿਚਾਰ ਵਿਚ ਇਕ ਵਰਗਾ
ਇਕਾਈਆ ਵਿਚ ਸਭ ਤੋਂ ਛੋਟੀ ਅਤੇ ਪਹਿਲੀ ਪੂਰੀ ਸੰਖਿਆ

Example

ਇਹ ਕੰਮ ਇਕ ਆਦਮੀ ਦੇ ਕੰਮ ਦਾ ਨਹੀਂ ਹੈ
ਪੜੋਸੀ ਨੇ ਦੋਵਾਂ ਬੱਚਿਆ ਦੇ ਲਈ ਇਕੋ-ਜਿਹੇ ਰੰਗ ਦੇ ਕੱਪੜੇ ਖ਼ਰੀਦੇ ਹਨ
ਇਕ ਅਤੇ ਇਕ ਦਾ ਜੋੜ ਦੋ ਹੁੰਦਾ ਹੈ
ਮਾਤਾ-ਪਿਤਾ ਨੂੰ ਅਣਵਿਆਹੀਆਂ ਦੇ ਵਿਆਹ ਦੀ ਚਿੰ