Home Punjabi Dictionary

Download Punjabi Dictionary APP

Sister Punjabi Meaning

ਅਸਲ ਭੈਣ, ਸਕੀ ਭੈਣ, ਖੂਨ ਦੇ ਰਿਸ਼ਤੇ ਦੀ ਭੈਣ, ਭੈਣ

Definition

ਉਹ ਭੈਣ ਜੋ ਉਮਰ ਵਿਚ ਵੱਡੀ ਹੋਵੇ
ਕਿਸੇ ਦੇ ਵਿਚਾਰ ਨਾਲ ਉਸ ਦੇ ਮਾਤਾ ਦੀ ਲੜਕੀ ਜਾਂ ਚਾਚੀ,ਮਾਮੀ,ਭੂਆ,ਆਦਿ ਦੀ ਲੜਕੀ ਜਾਂ ਉਹ ਜਿਸ ਨੂੰ ਧਰਮ,ਸਮਾਜ,ਕਾਨੂੰਨ ਦੇ ਆਧਾਰ ਤੇ ਭੈਣ ਦਾ ਦਰਜਾ

Example

ਮੇਰੀ ਵੱਡੀ ਭੈਣ ਅਧਿਆਪਕ ਹੈ
ਮੇਰੀ ਚਚੇਰੀ ਭੈਣ ਬਹੁਤ ਹੀ ਸਹਜ ਸੁਭਾਅ ਦੀ ਹੈ
ਰਾਧਾ ਮੇਰੀ ਸਕੀ ਭੈਣ ਹੈ
ਮੇਰੀ ਨਣਦ ਬੰਬੇ ਹਸਪਤਾਲ ਵਿਚ ਨਰਸ ਹੈ
ਭੈਣਜੀ, ਇਹ ਤੁਹਾਡਾ