Home Punjabi Dictionary

Download Punjabi Dictionary APP

Sky Punjabi Meaning

ਅਸਮਾਨ, ਅੰਬਰ, ਆਸਮਾਨ, ਆਕਾਸ਼, ਕਾਸ਼, ਗਗਨ

Definition

ਪ੍ਰਿਥਵੀ ਅਤੇ ਦੂਜੇ ਗ੍ਰਹਿਆਂ ਜਾਂ ਨੱਸ਼ਤਰਾ ਦੇ ਵਿਚ ਦੀ ਥਾਂ
ਖੁੱਲੇ ਸਥਾਨ ਵਿਚ ਉੱਪਰ ਦੇ ਵੱਲ ਦਿਖਾਈ ਦੇਣ ਵਾਲਾ ਖਾਲੀ ਸਥਾਨ
ਹਿੰਦੂਆਂ ਦੇ ਅਨੁਸਾਰ ਸੱਤ ਲੋਕਾਂ ਵਿਚੋਂ ਉਹ ਜਿਸ ਵਿਚ

Example

ਅਕਾਸ਼ੀ ਮੰਡਲਾਂ ਦੇ ਬਾਰੇ ਵਿਚ ਅੱਜ ਵੀ ਵਿਗਿਆਨੀ ਖੋਜ ਜਾਰੀ ਹੈ
ਆਕਾਸ਼ ਵਿਚ ਕਾਲੇ ਬੱਦਲ ਛਾਏ ਹੋਏ ਹਨ / ਚਾਨਣੀ ਰਾਤ ਵਿਚ ਆਕਾਸ਼ ਦੀ ਸੁੰਦਰਤਾ ਵ