Home Punjabi Dictionary

Download Punjabi Dictionary APP

Source Punjabi Meaning

ਉਦਗਮ, ਸੂਤਰ, ਸ੍ਰੋਤ, ਸ੍ਰੋਤ ਸਥਾਨ, ਜਨਮ ਸਥਾਨ, ਬੀ, ਬੀਜ

Definition

ਪਹਿਲਾ-ਪਹਿਲਾਂ ਹੋਂਦ ਵਿਚ ਆਉਣ ਦੀ ਕਿਰਿਆ ਜਾਂ ਭਾਵ
ਉਹ ਸਥਾਨ ਆਦਿ ਜਿੱਥੋ ਕਿਸੇ ਵਸਤੂ ਆਦਿ ਦੀ ਉੱਤਪਤੀ ਹੁੰਦੀ ਹੈ
ਉੱਚੇ ਸਥਾਨ ਤੋਂ ਗਿਰਨ ਵਾਲਾ ਜਲ ਪ੍ਰਵਾਹ

ਪ੍ਰਾਪਤੀ ਜਾਂ ਭੰਡਾਰ
ਕਿਸੇ ਜਾਣਕਾ

Example

ਪ੍ਰਿਥਵੀ ਤੇ ਸਭ ਤੋਂ ਪਹਿਲਾ ਇਕਕੋਸ਼ੀ ਜੀਵਾਂ ਦੀ ਉਤਪਤੀ ਹੋਈ
ਗੰਗਾ ਦਾ ਉਦਗਮ ਗੰਗੋਤਰੀ ਹੈ
ਝਰਨਾ ਪ੍ਰਕਿਰਤੀ ਦੀ ਅਨੋਖੀ ਦੇਣ ਹੈ

ਊਰਜਾ ਦੇ ਲਈ ਸਾਨੂੰ ਪ੍ਰਾਕਿਰਤਕ ਸਾਦਨਾਂ ਤੇ ਨਿਰਭਰ ਹੋਣਾ ਚਾਹੀਦਾ ਹੈ
ਵਿ