Sputum Punjabi Meaning
ਕਫ, ਬਲਗਮ
Definition
ਉਹ ਗਾੜਾ,ਲੇਸਦਾਰ ਸਫੇਦ ਰਸ ਜੋ ਮੂੰਹ ਵਿਚੋਂ ਨਿਕਲਦਾ ਹੈ
ਥੁੱਕਣ ਜਾਂ ਖੰਗਣ ਦੇ ਸਮੇਂ ਮੂੰਹ ਦੇ ਵਿਚੋਂ ਨਿਕਲਣ ਵਾਲਾ ਗਾੜਾ ਪਦਾਰਥ
ਮੂੰਹ ਤੋਂ ਨਿਕਲਣ ਵਾਲੀ ਰਸਦਾਰ ਪਤਲੀ ਲਸਦਾਰ ਥੁੱਕ
Example
ਉਸਦੇ ਮੂੰਹ ਵਿਚੋਂ ਥੁੱਕ ਦੇ ਨਾਲ ਖੂਨ ਵੀ ਆ ਰਿਹਾ ਹੈ
ਉਹ ਜਦ ਵੀ ਖੰਗ ਦਾ ਹੈ ਉਸ ਦੇ ਮੂੰਹ ਵਿਚੋਂ ਕਫ ਨਿਕਲਦਾ ਹੈ
ਮਾਂ ਵਾਰੀ-ਵਾਰੀ ਬੱਚੇ ਦੇ ਮੂੰਹ ਵਿਚੋਂ ਨਿਕਲਣ ਵਾਲੀ ਲਾਲ ਨੂੰ ਪੂੰਜ ਰਹੀ ਸੀ
Proscribed in PunjabiManor Hall in PunjabiCorner in PunjabiExpedition in PunjabiProfit in PunjabiAcrid in PunjabiColor in PunjabiPicker in PunjabiMovement in PunjabiCalm in PunjabiShipwreck in PunjabiPut Out in PunjabiEntree in PunjabiSolid in PunjabiHanuman in PunjabiAmass in PunjabiBarber in PunjabiPattern in PunjabiPatient in PunjabiUntaught in Punjabi