Home Punjabi Dictionary

Download Punjabi Dictionary APP

Stage Punjabi Meaning

ਸਟੇਜ, ਖੇਡਣਾ, ਪੇਸ਼ ਕਰਨਾ, ਪ੍ਰਸਤੁਤ ਕਰਨਾ, ਮੰਚ, ਮੰਚਣ ਕਰਨਾ, ਮੰਚਨ ਕਰਨਾ

Definition

ਉਹ ਉੱਚਾ ਮੰਡਪ ਜਾਂ ਸਥਾਨ ਜਿਸ ਤੇ ਬੈਠ ਕੇ ਜਾਂ ਖੜੇ ਹੋ ਕੇ ਸਰਵਸਧਾਰਨ ਦੇ ਸਾਹਮਣੇ ਕੋਈ ਕਾਰਜ ਕੀਤਾ ਜਾਵੇ ਜਾਂ ਕੁਝ ਕਿਹਾ ਜਾਵੇ
ਨਾਟਸ਼ਾਲਾਂ ਆਦਿ ਵਿੱਚ ਵਿਸ਼ੇਸ਼ਤ:ਉਹ ਸਥਾਨ ਜਿਸ ਤੇ ਅਭਿਨੇਤਾ,ਅਭਿਨੇਤਰੀ ਆਦਿ ਅਭਿਨੇ ਕਰਦੇ ਹਨ

Example

ਨੇਤਾ ਜੀ ਮੰਚ ਤੇ ਬਿਰਾਜਮਾਨ ਸਨ
ਮੈ ਰੰਗ ਮੰਚ ਦੇ ਨੇੜੇ ਬੈਠ ਕੇ ਨਾਟਕ ਦਾ ਅੰਨਦ ਲੈ ਰਿਹਾ ਸੀ